ਸਰ ਇਹ ਝੋਨੇ ਨੂੰ ਮਤਲਬ ਪਤਾ ਨਹੀਂ ਕੀ ਹੋ ਗਿਆ ਸਰ ਚੈੱਕ ਕਰਿਆ ਜੇ ਤੇ ਦੱਸਿਆ ਜੇ ਕਿ ਕਿਹੜੀ ਸਪ੍ਰੇ ਲੱਗਣੀ ਆ ਸਰ ਚੈੱਕ ਕਰਕੇ ਜਰੂਰ ਦੱਸੋ