होम
सवाल
दुकान
वीडियो
प्रोफ़ाइल
ਸ਼੍ਰੀ ਮਾਨ ਜੀ ਸਾਡੇ ਕੋਲ ਮੱਝ ਹੈ ਜੋ ਚਾਰ ਪੰਜ ਮਹੀਨੇ ਪਹਿਲਾਂ ਸੂਈ ਹੈ ਉਸ ਟਾਈਮ ਸਿਹਤ ਬਹੁਤ ਵਧੀਆ ਸੀ ਇਕ ਦੋ ਮਹੀਨੇ ਬਾਅਦ ਸਿਹਤ ਕਮਜ਼ੋਰ ਹੁੰਦੀ ਗਈ। ਖੁਰਾਕ ਵੀ ਵਧੀਆ ਦੇ ਰਹੇ ਹਾਂ ਨਾਲ ਮਿਨਰਲ ਮਿਕਸਚਰ ਵੀ ਦੇ ਰਹੇ ਹਾਂ ਕੀੜਿਆਂ ਵਾਲੀ ਦਵਾਈ ਵੀ ਦਿੱਤੀ ਹੈ ਪਰ ਸਿਹਤ ਵਧੀਆ ਨਹੀਂ ਹੋ ਰਹੀ। ਖਾਣਾ ਪੀਣਾ ਠੀਕ